10,90,000 subscribers
Pendu Virsa
Punjabi
Added byBalrajKohli22
@penduvirsamansa
Channel Statistics
- Subscribers
- 7,09,000
- Total views
- 323726670
- Videos
- 574
- Community rating
- Not rated
About Pendu Virsa
ਪੰਜਾਬੀ ਪੇਂਡੂ ਵੀਡੀਓ ਇੱਥੇ ਦੇਖੋ ।
ਭਾਰਤ ਪਿੰਡਾਂ ਦਾ ਦੇਸ਼ ਹੈ। ਸਾਡਾ ਜਾਂ ਸਾਡੇ ਬੁਜ਼ਰਗਾਂ ਦਾ ਪਿਛੋਕੜ ਪਿੰਡਾਂ ਦਾ ਹੋਣ ਕਰਕੇ ਹੀ ਪਿੰਡਾਂ ਦੇ ਨਾਲ ਸਾਡਾ ਮੋਹ ਭਿੱਜਿਆ ਰਿਸ਼ਤਾ ਹੈ ਤਾਂਹੀ ਤਾਂ ਕਹਿੰਦੇ ਨੇ '' ਨਾ ਪਿੰਡ ਮੇਰੇ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ''। ਸੱਤ ਸਮੁੰਦਰੋਂ ਪਾਰ ਬੈਠੇ ਪਰਦੇਸੀਆਂ ਦੇ ਦਿਲਾਂ ਵਿੱਚ ਵੀ ਆਪਣੇ ਪਿੰਡ ਧੜਕਦੇ ਨੇ।
ਅਸੀਂ ਇਸ ਪੇਂਡੂ ਵਿਰਸਾ ਚੈਨਲ ਰਾਹੀਂ ਪੇਂਡੂ ਜੀਵਨ ਦੀ ਅਸਲ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਤੇ ਕਟਾਖਸ਼ ਕਰਦੇ ਹਾਂ। ਮੈਂ ਵੀਰ ਸਿੰਘ ਪਰਮਾਰ [ ਜੱਸਾ ] ਅਤੇ ਮੇਰੀ ਪਤਨੀ ਸੁਖਪਾਲ ਕੌਰ [ ਪਾਲ ] ਤੁਹਾਡਾ ਪੇਂਡੂ ਵਿਰਸਾ ਚੈਨਲ ਤੇ ਸਵਾਗਤ ਕਰਦੇ ਹਾਂ। ਆਪਣੇ ਚੈਨਲ ਨੂੰ ਸਬਸਕਰੈਬ ਜਰੂਰ ਕਰੋ ਜੀ।
ਫੋਨ ਨੰਬਰ - 9876256925
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
Explore More
About This Data
Channel statistics reflect the latest stored refresh, not a live feed or a guaranteed daily update.
Channel Snapshot
- Typical video
- 45–60 min
- Uploads
- ~2/week
- Typical recent views
- ~252K
Content Tags
General Audience Parents Young Adults Couple Vlog Family Vlog Sketch Storytelling Couple India International Punjab Comedy Couple Vlogs Family Vlogs Satire Culture Sketch Comedy Village Life Family Comedy Village Life Funny Satirical Storytelling Friendly Funny SatiricalLatest Videos
-
ਰਿਸ਼ਤਿਆਂ ਤੇ ਝੂਠਾ ਮਾਣ | ep 593 |New Punjabi Short movie 2026 | Sukhpal Video@PenduVirsaMansa
43:49 · 1,56,211 views ·
-
ਜਵਾਈ ਮੇਰਾ ਹੀਰੇ ਵਰਗਾ | ep 591 |New Punjabi Short movie 2026 | Sukhpal Video@PenduVirsaMansa
47:47 · 2,08,011 views ·
-
ਲੱਖ ਰੁਪਇਆ ਚੋਰੀ | ep 590 |New Punjabi Short movie 2026 | Sukhpal Video@PenduVirsaMansa
53:00 · 2,33,287 views ·
Recent Hits
-
ਟੂੰ ਟੂੰ ਦੇ ਸਿਆਪੇ | ep 534 |New Punjabi Short movie 2026 | Sukhpal Video | @PenduVirsaMansa
51:53 · 5,41,503 views ·
-
ਕੱਬੀ ਭੂਆ | ep 558 |New Punjabi Short movie 2026 | Sukhpal Video @PenduVirsaMansa
57:59 · 4,29,789 views ·
-
ਕਪੱਤੀਆਂ ਨੂੰਹਾਂ | ep 555 |New Punjabi Short movie 2026 | Sukhpal Video @PenduVirsaMansa
57:34 · 3,90,668 views ·
All Reviews (0)
No reviews yet. Be the first to review this channel!
Creator Growth Comparison
Compare recorded subscriber totals and cumulative channel views with related creators. Only genuinely collected observations are shown; missing data is not estimated.
Public subscriber counts are rounded by YouTube; they do not represent exact subscriber growth.
You Might Also Like
5,25,000 subscribers
6,25,000 subscribers
14,60,000 subscribers
22,40,000 subscribers
11,30,000 subscribers